Aunde Jaande Ne Mainu Khiyal Bathere
Pal Chete Beete Tere Naal Bathere
Jithe Vi Jayiye Tera Jikar Hove
Bune Bhulan De Tainu Jaal Bathere
This Shayari is written in Punjabi...
ਆਉਦੇ ਜਾਂਦੇ ਨੇ ਮੈਨੂੰ ਖਿਆਲ ਬਥੇਰੇ ।
ਪੱਲ ਚੇਤੇ ਬੀਤੇ ਤੇਰੇ ਨਾਲ ਬਥੇਰੇ ।
ਜਿੱਥੇ ਵੀ ਜਾਈਏ ਤੇਰੇ ਜਿਕਰ ਹੋਵੇ,
ਬੁਣੇ ਭੁੱਲਣ ਦੇ ਤੇਨੂੰ ਜਾਲ ਬਥੇਰੇ ।
ਵੱਕਤ ਹੈ ਗਹਿਰੇ ਜਖਮਾਂ ਦੀ ਮਰ੍ਹਮ,
ਏਸੇ ਭਰਮ ‘ਚ ਗੁਜਰੇ ਸਾਲ ਬਥੇਰੇ ।
ਕਿਉ? ਕਿੱਥੇ? ਕਦੋ? ਜਿਹੇ ਸ਼ਬਦਾਂ ਦੇ ਸੰਗ,
ਦੱਬੇ ਰਹਿ ਗਏ ਸੀਨੇ ਸਵਾਲ ਬਥੇਰੇ ।
ਨਾ ਪੁੱਛੋ ਬੇਰੁਖੀ ਦਾ ਸਬੱਬ, ਕਿ ਪਹਿਲਾਂ ਹੀ,
ਜਹਿਨੋ ਜਿਗਰ ‘ਚ ਮਚੇ ਬਵਾਲ ਬਥੇਰੇ ।
- ਦੀਪ ਨਾਗੋਕੇ ।
poetry.deepnagoke.com
I am Punjabi lyricist. I have my own web page deepnagoke.com so please feel free to visit this page. At the moment I am working with two singers one is Rajni Jain Arya and Jass Hiala. So far my nine songs have been recorded. soon we will release these albums.
Thanks
Deep Nagoke.
Tera Jikar - Deep Nagoke
Info Post
0 comments:
Post a Comment