Breaking News
Loading...
Thursday, 21 October 2010

Info Post
Haseen Maut Shayari

Ik Din Main Pya Si Sutta
Mere Magar Pai Gaya Si Kutta
Os Ton Jaan Bachavan Layi...

This Shayari is written in Punjabi



ਇਕ ਦਿਨ ਮੈ ਪਿਆ ਸੀ ਸੁਤਾ
ਮੇਰੇ ਮਗਰ ਪੈ ਗਿਆ ਸੀ ਕੁਤਾ
ਉਸ ਤੋ ਜਾਨ ਬਚਾਵਨ ਲਈ ਮੈ ਬਹੁਤ ਰੇਸ ਲਗਾਈ
ਆਖਿਰ ਮੈ ਇਕ ਘਰ ਵਿਚ ਵੜ ਕੇ ਅਪਣੀ ਜਾਨ ਬਚਾਈ
ਘਰ ਵਿਚ ਸੀ ਖਾਮੋਸੀ ਸਾਈ
ਪਰ ਫਿਰ ਅਚਾਨਕ ਇਕ ਆਵਾਜ਼ ਆਈ "ਕੌਣ-ਕੌਣ"
ਸੁਣ ਕੇ ਆਵਾਜ ਮੈ ਘਬਰਾਇਆ
ਅੰਦਰੌ ਇਕ ਪਰਛਾਵਾ ਬਾਹਰ ਅਇਆ
ਇਹ ਸੀ ਇਕ ਲੜਕੀ ਦਾ ਛਾਇਆ
ਜੌ ਹੋਲੀ-ਹੋਲੀ ਚਲਦਾ ਮੇਰੇ ਕੋਲ ਆਇਆ
ਮੈ ਪੁਛਿਆ ਤੂ ਕੌਣ ਆ ਬੀਬਾ
ਤਾਂ ਉਸ ਨੇ ਕਿਹਾ ਮੈ ਹਾਂ ਤੇਰੀ ਮੌਤ
ਸੁਣਕੇ ਉਸ ਦੀ ਗਲ ਮੈ ਗਿਆ ਬਹੁਤ ਘਬਰਾ
ਅਗੇ ਮੌਤ ਤੇ ਪਿਛੇ ਕਤਾ ਮੈਨੂੰ ਦਿਸੇ ਨਾ ਕੋਈ ਰਾਹ
ਗੋਲ ਮੋਲ ਸੀ ਚਿਹਰਾ ਊਸਦਾ ਤੇ ਨੈਨ ਸੀ ਤੇਜ ਤਲਵਾਰ
ਦੇਖਕੇ ਊਸਦਾ ਚਿਹਰਾ ਮੈ ਤਾ ਝੱਟ ਜਾਨ ਲਈ ਨਾਲ ਊਸਦੇ ਹੋ ਗਿਆ ਸੀ ਤਿਆਰ
ਪਰ ਇਨੇ ਨੁਂ ਮਾਂ ਮੇਰੀ ਨੇ ਫਰ ਕੰਨੋ ਮੈਨੰ ਉਠਾ ਦਿਤਾ
ਮੇਰੇ ਤੇ ਮੌਤ ਮੇਰੀ ਚ ਫਿਰ ਵਿਛੌ੍ਰਾ ਪਾ ਦਿਤਾ
ਬਹੁਤ ਲਭਇਆ ਪਰ ਨਾ ਉਹ ਦਿਤੀ ਦਿਖਾਈ
ਦੇਖ ਲਊ "ਗੁਰਦੀਪ" ਦੀ ਕਿਸਮਤ ਯਾਰੋ
ਇਹ ਮੌਤ ਵੀ ਮੇਰੀ ਨਾ ਹੋ ਪਾਈ
ਉਹ ਵੀ ਹੋ ਗਈ ਪਰਾਈ...

I'm a student of computer science and i like to write something and Bhangra

0 comments:

Post a Comment