Tuesday, 25 January 2011

Assi Pendu Sidhe Sadhe Shayari

Assi Pendu Sidhe Sadhe Je, Jande Karan Padhaiyan
Sadi Koi Girlfriend Ni, Lokan Ne Lakh Banaiyan
Shehran Vale Purpose Kar Dende, Per Pinda Vale Sangde Aan
Unjh Bhavein Sathon Banda Marwalo, Per Kudi Agge Bull Kambde Aan
Oh Kismat Vich Jad Hovegi, Taan Aape Hi Aa Javegi
Fer Sehriyan Nu Vi Dassange, Jad Koi Sade Naal Nibhavegi

Prabh
In Punjabi Version

ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ,
ਸਾਡੀ ਕੌਈ GIRLFRIEND ਨੀ, ਲੌਕਾਂ ਨੇ ਲੱਖ ਬਣਾਈਆਂ,
ਸ਼ਹਿਰਾਂ ਵਾਲੇ PURPOSE ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ,
"OH" ਕਿਸਮਤ ਵਿੱਚ ਜਦ ਹੋਵੇਗੀ, ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ, ਜਦ ਕੌਈ ਸਾਡੇ ਨਾਲ ਨਿਬਾਵੇਗੀ

Prabh

No comments:

Post a Comment