Friday, 28 January 2011

Tere Piar Ne Sikhaiya Sanu Rona Shayari

Naavein Likhdi Jo Tere, Khat Saanbh-Saanbh Rakhe
Kache Kach Vangoo Tuttey, Vaade Lohe Nalo Pakke
Sanu Lokan Wangoo Yaar Azmona Nahi Si Aunda
Tere Piar Ne Sikhaiya Sanu Rona Nahi Si Aunda

Punjabi Version

ਨਾਵੇਂ ਲਿਖਦੀ ਜੋ ਤੇਰੇ, ਖੱਤ ਸਾੰਭ ਸਾੰਭ ਰਖੇ
ਕੱਚੇ ਕਚ ਵਾਂਗੂੰ ਟੁੱਟੇ, ਵਾਹਦੇ ਲੋਹੇ ਨਾਲੋਂ ਪੱਕੇ
ਸਾਨੂੰ ਲੋਕਾਂ ਵਾਂਗੂੰ ਯਾਰ ਅਜ਼ਮੋਣਾ ਨਹੀ ਸੀ ਆਓਂਦਾ
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ

Prabh

No comments:

Post a Comment