Breaking News
Loading...
Saturday, 22 January 2011

Info Post
Pehila Ankha Khatir Mar Muka Ditte
Fir Aashiqa Te Jag Nu Naaj Ho Gaye
Ajj Kal Karne Ishq Kamm Kaaj Ho Gaye...

In Punjabi Version

ਪਹਿਲਾ ਅਣਖਾ ਖਾਤਿਰ ਮਾਰ ਮੁਕਾ ਦਿੱਤੇ
ਫਿਰ ਆਸਿਕਾ ਤੇ ਜੱਗ ਨੂੰ ਨਾਜ ਹੋ ਗਏ
ਅੱਜ ਕਲ ਕਰਨੇ ਇਸਕ ਕੰਮ ਕਾਜ ਹੋ ਗਏ
ਚੂੜੇ ਵਾਲੀ ਤੋ ਵੱਧ ਕੀਮਤੀ ਦਾਜ ਹੋ ਗਏ
ਚੜਦੀ ਜਵਾਨੀ ਵਾਲੇ ਇਸਕ ਕਹਿੰਦੇ ਸੋਹਣੀ ਪਰਵਾਜ ਹੋ ਗਏ
ਪਰ ਮਾਪਿਆ ਤੇ ਡਿਗਦੀ ਇਹ ਗਾਜ ਹੋ ਗਏ
ਮਨਦੀਪ ਵੇਖ ਲੈ ਸੋਹਣੇ ਪਿਆਰ ਨੂੰ ਪਰਖਕੇ
ਦੇਖੀ ਕਿਤੇ ਬਰਬਾਦੀ ਦੇ ਤਾ ਨੀ ਆਗਾਜ ਹੋ ਗਏ

Mandeep Singh, Learning is my hobby

0 comments:

Post a Comment