Saturday, 8 January 2011

Info Post

Main Parinda Aazad
Neeley Arshan 'ch Yaar
Lawan Uchiyan Udaarian...
Mere Layi Taan Ik Ne
Eh Vandde Hoye Thal
Lai Jaan Serhadaan Ton Vi Paar
Lawan Uchiyan Udaarian...
Jaat Paat Ate Dharma Ton Door
Main Kainaat De Ishq Ch Choor
Na Koi Masiha Main
Na Koi Sakhsiat Mashoor
Saare Jag Vich Ghumaan Ho Ke Aazad ...

Deep Nagoke



Punjabi Version

ਮੈਂ ਪਰ੍ਹਿੰਦਾ ਆਜ਼ਾਦ
ਨੀਲੇ ਅਰਸ਼ਾਂ ‘ਚ ਯਾਰ
ਲਾਵਾਂ ਉੱਚੀਆਂ ਉਡਾਰੀਆਂ...
ਮੇਰੇ ਲਈ ਤਾਂ ਇੱਕ ਨੇ
ਇਹ ਵੰਢੇ ਹੋਏ ਥੱਲ
ਲੈ ਜਾਣ ਸਰਹੱਦਾਂ ਤੋਂ ਵੀ ਪਾਰ
ਲਾਵਾਂ ਉੱਚੀਆਂ ੳਡਾਰੀਆਂ...
ਜਾਤ-ਪਾਤ ਅਤੇ ਧਰਮਾਂ ਤੋਂ ਦੂਰ
ਮੈਂ ਕਾਇਨਾਤ ਦੇ ਇਸ਼ੱਕ ‘ਚ ਚੂਰ
ਨਾ ਕੋਈ ਮਸੀਹਾ ਮੈਂ
ਨਾ ਕੋਈ ਸੱਖਸ਼ੀਅਤ ਮਸ਼ਹੂਰ
ਸਾਰੇ ਜੱਗ ਵਿੱਚ ਘੁਮਾਂ
ਹੋ ਕੇ ਅਜਾਦ
ਲਾਵਾਂ ਉੱਚੀਆਂ ੳਡਾਰੀਆਂ...
ਗਮਾਂ ਨੂੰ ਜਾਵਾਂ ਚੀਰਦਾ
ਬਿਨ੍ਹਾਂ ਇੱਕ ਸਾਹ
ਉੱਡਦਾ ਮੈ ਜਨਤਾਂ ‘ਚ
ਲੈ ਕੇ ਸੀਨੇ ਵਿੱਚ ਚਾਅ
ਰਾਤ ਚਨਾਣੀ ‘ਚ ਨਹਾਂਉਦਾ
ਮੈਨੂੰ ਚੜ੍ਹਿਆ ਖੁਮਾਰ
ਲਾਵਾ ਉੱਚੀਆਂ ੳਡਾਰੀਆਂ...

Deep Nagoke
www.deepnagoke.com

0 comments:

Post a Comment

:) :)) ;(( :-) =)) ;( ;-( :d :-d @-) :p :o :>) (o) [-( :-? (p) :-s (m) 8-) :-t :-b b-( :-# =p~ $-) (b) (f) x-) (k) (h) (c) cheer
Click to see the code!
To insert emoticon you must added at least one space before the code.